Close

ਗੁਰਦੁਆਰਾ ਸ੍ਰੀ ਸ਼ਿਦਾ ਸਾਹਿਬ

ਦਿਸ਼ਾ

ਗੁਰਦੁਆਰਾ ਸਿੰਘ ਸ਼ਹੀਦਾਂ, ਜੋ ਸ਼ਹਿਰ ਦੇ ਬਹੁਤ ਨਜ਼ਦੀਕੀ ਹੈ, ਉੱਥੇ 500 ਸ਼ਹੀਦਾਂ ਦੇ ਜੋੜੇ ਦਿਖਾਏ ਹਨ | ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ, ਮੋਹਾਲੀ, ਐਸ.ਏ.ਐਸ ਨਗਰ ਜ਼ਿਲ੍ਹੇ ਦੇ ਸੋਹਾਣਾ ਪਿੰਡ ਵਿੱਚ ਸਥਿਤ ਇਹ ਇਤਿਹਾਸਿਕ ਗੁਰੂਦੁਆਰਾ ਐਂਗਲੋ ਸਿੱਖ ਜੰਗਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ|

  • ਗੁਰਦੁਆਰਾ ਸ੍ਰੀ ਸ਼ੀਦਾ ਸਾਹਿਬ
  • ਗੁਰਦੁਆਰਾ ਸ੍ਰੀ ਸ਼ੀਦਾ ਸਾਹਿਬ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਸਭ ਤੋਂ ਨੇੜਲੇ ਹਵਾਈ ਅੱਡਾ ਹੈ

ਰੇਲਗੱਡੀ ਰਾਹੀਂ

ਮੋਹਾਲੀ ਰੇਲਵੇ ਸਟੇਸ਼ਨ ਲਗਭਗ 5 ਕਿਲੋਮੀਟਰ ਹੈ

ਸੜਕ ਰਾਹੀਂ

ਮੋਹਾਲੀ ਬੱਸ ਸਟੈਂਡ ਲਗਭਗ 6 ਕਿਲੋਮੀਟਰ ਹੈ