Close
ਜ਼ਿਲ੍ਹੇ ਬਾਬਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਾ 14 ਅਪ੍ਰੈਲ 2006 ਨੂੰ ਪੰਜਾਬ ਦੇ 18 ਵੇਂ ਜ਼ਿਲ੍ਹੇ ਵਜੋਂ ਰੋਪੜ ਅਤੇ ਪਟਿਆਲਾ ਜ਼ਿਲੇ ਵਿਚ ਪੈਂਦੇ ਇਲਾਕਿਆਂ ਤੋਂ ਬਣਾਇਆ ਗਿਆ ਹੈ | ਚੰਡੀਗੜ੍ਹ ਦੇ ਨਾਲ ਇਸ ਦੇ ਸੰਪਰਕ ਹੋਣ ਕਾਰਨ, ਵਿਕਾਸ ਦੇ ਵਾਧੇ ਨੂੰ ਪ੍ਰਾਪਤ ਕਰਨ ਲਈ ਇਹ ਜ਼ਿਲ੍ਹਾ ਬਣਾਇਆ ਗਿਆ ਹੈ|  ਇਹ ਜਿਲ੍ਹਾ ਉੱਤਰੀ ਭਾਰਤ ਦੇ ਪ੍ਰਮੁੱਖ ਆਈ.ਟੀ.ਹਬ ਦੇ ਤੌਰ ਤੇ ਉੱਭਰ ਰਿਹਾ ਹੈ|  ਜ਼ਿਲ੍ਹੇ ਵਿਚ ਮੁਹਾਲੀ, ਖਰੜ ਅਤੇ ਡੇਰਾਬੱਸੀ ਤਹਿਸੀਲ ਸ਼ਾਮਲ ਹਨ|  ਇਹ ਪੰਜਾਬ ਦੇ ਉੱਤਰ ਪੂਰਬੀ ਹਿੱਸੇ ਵਿੱਚ ਸਥਿਤ ਹੈ, ਅਤੇ ਰੂਪਨਗਰ ਡਿਵੀਜ਼ਨ ਦਾ ਹਿੱਸਾ ਹੈ|  ਜ਼ਿਲ੍ਹੇ ਵਿਚ 383 ਪਿੰਡ ਹਨ| ਜ਼ਿਲ੍ਹੇ ਵਿੱਚ ਮਹੱਤਵਪੂਰਨ ਟਾਊਨਸ਼ਿਪ ਖਰੜ, ਕੁਰਾਲੀ, ਮੋਹਾਲੀ, ਜ਼ੀਰਕਪੁਰ ਅਤੇ ਡੇਰਾ ਬੱਸੀ ਹਨ| ਖਰੜ ਬਲਾਕ 138 ਪਿੰਡਾਂ ਦੇ ਨਾਲ ਜ਼ਿਲ੍ਹੇ ਦਾ ਸਭ ਤੋਂ ਵੱਡਾ ਪ੍ਰਸ਼ਾਸਕੀ ਇਕਾਈ ਹੈ, ਜਦਕਿ ਮਾਜਰੀ ਬਲਾਕ ਦੇ ਨਾਲ 116 ਪਿੰਡ ਅਤੇ ਡੇਰਾਬੱਸੀ ਬਲਾਕ 102 ਪਿੰਡ ਹਨ|   ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 27 ਨਵੇਂ ਪਿੰਡ ਸ਼ਾਮਿਲ ਕੀਤੇ ਗਏ ਹਨ ਜੋ ਕਿ ਪਹਿਲਾਂ ਜ਼ਿਲ੍ਹਾ ਪਟਿਆਲਾ ਵਿੱਚ ਸੀ|

ਹੋਰ ਪੜ੍ਹੋ… 

 

image
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਆਈ ਏ ਐਸ
ਵੈੱਬ ਜਾਣਕਾਰੀ ਪ੍ਰਬੰਧਕ/ਸਮਗਰੀ ਪ੍ਰਬੰਧਕ
ਸਹਾਇਕ ਕਮਿਸ਼ਨਰ (ਜੀ)

ਪਤਾ:  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, 
ਸੈਕਟਰ-76 ਐਸਏਐਸ ਨਗਰ- 160055
ਈ-ਮੇਲ-
acg[dot]sasnagar[at]gmail[dot]com
ਦਫ਼ਤਰ ਫ਼ੋਨ: 01722219503
 
 
 
 

ਜ਼ਿਲ੍ਹਾ ਨਕਸ਼ਾ