ਤਾਜ਼ਾ ਖ਼ਬਰਾਂ
District at a Glance
ਜ਼ਿਲ੍ਹੇ ਬਾਰੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ 14 ਅਪ੍ਰੈਲ 2006 ਨੂੰ ਰੋਪੜ ਅਤੇ ਪਟਿਆਲਾ ਜ਼ਿਲ੍ਹੇ ਦੇ ਖੇਤਰਾਂ ਨੂੰ ਵੱਖ ਕਰਕੇ ਪੰਜਾਬ ਦਾ 18ਵਾਂ ਜ਼ਿਲ੍ਹਾ ਬਣਾਇਆ ਗਿਆ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨਾਲ ਇਸ ਦੇ ਸੰਪਰਕ ਦੇ ਕਾਰਨ, ਇਸ ਜ਼ਿਲ੍ਹੇ ਦਾ ਗਠਨ ਵਿਕਾਸ ਦੇ ਵਾਧੇ ਨੂੰ ਪ੍ਰਾਪਤ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਇਹ ਖੇਤਰ ਉੱਤਰੀ ਭਾਰਤ ਦੇ ਪ੍ਰਮੁੱਖ ਆਈ.ਟੀ.ਹੱਬ ਵਜੋਂ ਉੱਭਰ ਰਿਹਾ ਹੈ। ਜ਼ਿਲ੍ਹੇ ਵਿੱਚ ਮੋਹਾਲੀ, ਖਰੜ ਅਤੇ ਡੇਰਾਬੱਸੀ ਤਸ਼ੀਲ ਸ਼ਾਮਲ ਹਨ। ਇਹ ਪੰਜਾਬ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ। ਅਤੇ ਰੂਪਨਗਰ ਡਿਵੀਜ਼ਨ ਦਾ ਹਿੱਸਾ ਹੈ। ਜ਼ਿਲ੍ਹੇ ਵਿੱਚ 383 ਪਿੰਡ ਸ਼ਾਮਲ ਹਨ। ਜ਼ਿਲ੍ਹੇ ਦੇ ਮਹੱਤਵਪੂਰਨ ਟਾਊਨਸ਼ਿਪ ਖਰੜ, ਕੁਰਾਲੀ, ਮੋਹਾਲੀ, ਜ਼ੀਰਕਪੁਰ ਅਤੇ ਡੇਰਾਬੱਸੀ ਹਨ। ਖਰੜ ਬਲਾਕ ਜ਼ਿਲ੍ਹੇ ਦੀ ਸਭ ਤੋਂ ਵੱਡੀ ਪ੍ਰਬੰਧਕੀ ਇਕਾਈ ਹੈ ਜਿਸ ਵਿੱਚ 138 ਪਿੰਡ ਹਨ, ਇਸ ਤੋਂ ਬਾਅਦ ਮਾਜਰੀ ਬਲਾਕ ਵਿੱਚ 116 ਪਿੰਡ ਹਨ ਅਤੇ ਡੇਰਾਬੱਸੀ ਬਲਾਕ ਵਿੱਚ 102 ਪਿੰਡ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ 27 ਪਿੰਡ ਨਵੇਂ ਸ਼ਾਮਲ ਕੀਤੇ ਗਏ ਹਨ ਜੋ ਜ਼ਿਲ੍ਹਾ ਪਟਿਆਲਾ ਤੋਂ ਬਣਾਏ ਗਏ ਸਨ।
ਕੁਝ ਨਵਾਂ
- (ਪਿੰਡ ਸਿੰਘਪੁਰਾ (ਹਡਬੈਸਟ ਨੰ. 43) ਵਿਖੇ ਨਗਰ ਕੌਂਸਲ, ਜ਼ੀਰਕਪੁਰ ਦੀ ਮਿਊਂਸੀਪਲ ਸੀਮਾ ਦੇ ਅੰਦਰ ਜ਼ੀਰਕਪੁਰ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਕੁੱਲ 4271.630 ਵਰਗ ਗਜ਼ / 0.88 ਏਕੜ ਵਿੱਚ ਮੈਸਰਜ਼ ਮਯਦਾਨ ਇਨਫਰਾ ਐਲ.ਐਲ.ਪੀ., ਜ਼ੀਰਕਪੁਰ (ਕਾਲਨੀ ਦਾ ਨਾਮ: “ਦਿ ਵਾਈਬ ਸਕਾਈ ਲਿਵਿੰਗ) ਦੇ ਨਾਮ ਅਤੇ ਸ਼ੈਲੀ ਵ
- 10 ਵੱਖ ਵੱਖ ਫਰਮਾਂ/ਕੰਪਨੀਆਂ ਦੇ ਲਾਇਸੰਸ ਰੱਦ ਕਰਨ ਸਬੰਧੀ।
- ਡੇਨਵਰ ਇੰਸਟੀਚਿਊਟ ਡਾ. ਲਾਇਸੈਂਸ ਨੰਬਰ 635/IC 26.12.2026
- ਯੂਨਿਟੀ ਵੀਜ਼ਾ ਸਰਵਿਸਿਜ਼ ਲਾਇਸੈਂਸ ਨੰਬਰ 733/IC ਮਿਤੀ 18.11.2024 ਨੂੰ ਰੱਦ ਕਰਨ ਸੰਬੰਧੀ।
- ਬ੍ਰਾਊਨਸਟੋਨ ਐਜੂਕੇਸ਼ਨਲ ਸਰਵਿਸਿਜ਼ ਐਂਡ ਕੰਸਲਟੈਂਸੀ ਦੇ ਲਾਇਸੈਂਸ ਨੰਬਰ 643/IC ਮਿਤੀ 15.01.2024 ਨੂੰ ਰੱਦ ਕਰਨ ਸੰਬੰਧੀ।
Latest Updates & Information
- ਕੋਈ ਪੋਸਟ ਨਹੀਂ ਲੱਭੀ
- ਕੋਈ ਪੋਸਟ ਨਹੀਂ ਲੱਭੀ
- ਕੋਈ ਪੋਸਟ ਨਹੀਂ ਲੱਭੀ
- ਕੋਈ ਪੋਸਟ ਨਹੀਂ ਲੱਭੀ
Citizen Services
Capture the Moments
Gallery Image 1
Gallery Image 2
Gallery Image 3
Gallery Image 4
Gallery Image 5
Gallery Image 6
Gallery Image 7
Gallery Image 8