ਆਫਿਸ ਆਰਡਰ 2024-2026
Filter Document category wise
| ਸਿਰਲੇਖ | ਮਿਤੀ | View / Download |
|---|---|---|
| ਪੰਜ ਜਾਂ ਪੰਜ ਵਿਅਕਤੀਆਂ ਦੇ ਇੱਕਠੇ ਹੋਣ ਨਾਹਰੇ ਲਾਉਣ ਵਿਖਾਵਾ ਕਰਨ ਦੇ ਪਾਬੰਦੀ ਸਬੰਧੀ ਹੁਕਮ। | 22/12/2025 | ਦੇਖੋ (958 KB) |
| ਨੌਕਰ ਪੈਇੰਗ ਗੈਸਟ ਅਤੇ ਕਿਰਾਏਦਾਰ ਰੱਖਣ ਸਬੰਧੀ ਹੁਕਮ। | 22/12/2025 | ਦੇਖੋ (1 MB) |
| ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਤੇ ਇਸ ਦੇ 100 ਮੀਟਰ ਘੇਰੇ ਅੰਦਰ ਧਰਨਾ ਪ੍ਰਦਰਸ਼ਨ ਕਰਨ ਤੇ ਪਾਬੰਦੀ ਸਬੰਧੀ ਹੁਕਮ। | 22/12/2025 | ਦੇਖੋ (928 KB) |
| ਜਨਤਕ ਇਕੱਠ ਧਾਰਮਿਕ ਸਥਾਨਾਂ ਵਿਆਹ ਪਾਰਟੀਆਂ ਅਤੇ ਹੋਰ ਸਮਾਗਮਾਂ ਵਿੱਚ ਹਥਿਆਰ ਅਤੇ ਹਥਿਆਰਾਂ ਵਾਲੇ ਗੀਤ ਚਲਾਉਣ ਤੇ ਪਾਬੰਦੀ ਸਬੰਧੀ ਹੁਕਮ। | 22/12/2025 | ਦੇਖੋ (637 KB) |
| ਸਰਕਾਰੀ ਇਮਾਰਤਾ ਟੈਂਕੀਆਂ ਟਾਵਰਾਂ ਤੇ ਚੜ੍ਹਕੇ ਧਰਨਾ ਪ੍ਰਦਰਸ਼ਨ ਤੇ ਪਾਬੰਦੀ ਬਾਰੇ ਹੁਕਮ | 22/12/2025 | ਦੇਖੋ (1 MB) |
| ਏਅਰ ਫੋਰਸ ਦੇ ਆਲੇ ਦੁਆਲੇ ਮਾਸਾਹਰੀ ਦੁਕਾਨਾਂ ਚਲਾਉਣ ਤੇ ਪਬੰਦੀ ਸਬੰਧੀ ਹੁਕਮ। | 22/12/2025 | ਦੇਖੋ (1 MB) |
| ਨੋ-ਫਲਾਇੰਗ ਜ਼ੋਨ ਖੇਤਰ ਦਾ ਹੁਕਮ | 10/12/2025 | ਦੇਖੋ (515 KB) |
| ਚਾਇਨਾ ਡੋਰ ਤੇ ਪਾਬੰਦੀ ਸਬੰਧੀ ਅ/ਧ 163 ਦੇ ਹੁਕਮ। | 26/11/2025 | ਦੇਖੋ (961 KB) |
| ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਰੂਟ ਤੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਸਬੰਧੀ ਅ/ਧ 163 ਦੇ ਹੁਕਮ। | 20/11/2025 | ਦੇਖੋ (806 KB) |
| ਅਸਥਾਈ ਪਟਾਕੇ ਲਾਇਸੈਂਸ 2025 ਦੀ ਸੂਚੀ, ਫੀਸ ਢਾਂਚਾ, ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼। | 15/10/2025 | ਦੇਖੋ (3 MB) |