• ਸਮਾਜਿਕ ਮੀਡੀਆ ਲਿੰਕ
  • Site Map
  • Accessibility Links
  • ਪੰਜਾਬੀ
Close

ਯੂਆਈਡੀਏਆਈ (ਆਧਾਰ ਸੰਬੰਧੀ ਸੇਵਾਵਾਂ)

ਭਾਰਤ ਦੀ ਵਿਸ਼ੇਸ਼ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਸਰਕਾਰ ਦੁਆਰਾ 12 ਜੁਲਾਈ 2016 ਨੂੰ ਆਧਾਰ (2016 ਦੀ ਵਿੱਤੀ ਅਤੇ ਹੋਰ ਸਬਸਿਡੀਆਂ, ਲਾਭਾਂ ਅਤੇ ਸੇਵਾਵਾਂ ਦੀ ਨਿਸ਼ਚਤ ਕੀਤੀ ਗਈ ਡਿਲੀਵਰੀ) ਐਕਟ, 2016 (“ਆਧਾਰ ਐਕਟ 2016”) ਦੀਆਂ ਧਾਰਾਵਾਂ ਅਧੀਨ ਸਥਾਪਿਤ ਇਕ ਕਾਨੂੰਨੀ ਅਥਾਰਟੀ ਹੈ. ਯੂ.ਆਈ.ਡੀ.ਏ.ਆਈ., ਭਾਰਤ ਦੇ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਹੈ|

ਇਹ ਸੇਵਾਵਾਂ ਕਿਸੇ ਵੀ ਸੇਵਾ ਕੇਂਦਰਾਂ ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ||

ਸੇਵਾ ਕੇਂਦਰਾਂ ਦੀ ਸੂਚੀ ਵੈਬਸਾਈਟ ਦੇ ਪਬਲਿਕ ਯੂਟਿਲਿਟੀਜ਼ ਦੇ ਵਿਕਲਪਾਂ ਵਿਚ ਉਪਲਬਧ ਹੈ|

ਵਿਜ਼ਿਟ: https://uidai.gov.in/

ਸੇਵਾ ਕੇਂਦਰ ਐਸ ਏ ਐਸ ਨਗਰ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ
ਸਥਾਨ : ਸੇਵਾ ਕੇਂਦਰ | ਸ਼ਹਿਰ : ਐਸ ਏ ਐਸ ਨਗਰ | ਪਿੰਨ ਕੋਡ : 160071