ਡੀ.ਸੀ. ਦਫ਼ਤਰ ਨਾਲ ਸੰਬੰਧਤ ਨਾਗਰਿਕ ਸੇਵਾਵਾਂ ਲਈ
ਡੀ.ਸੀ. ਦਫਤਰ ਨਾਲ ਸੰਬੰਧਿਤ ਕਈ ਨਾਗਰਿਕ ਸੇਵਾਵਾਂ ਲਈ ਹੇਠ ਦਿੱਤੀ ਵੈਬਸਾਈਟ ਤੇ ਜਾਓ
http://edistrict.punjabgovt.gov.in/EDA/Landing.aspx
ਇਹ ਸੇਵਾਵਾਂ ਕਿਸੇ ਵੀ ਸੇਵਾ ਕੇਂਦਰਾਂ ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ|
ਸੇਵਾ ਕੇਂਦਰਾਂ ਦੀ ਸੂਚੀ ਵੈਬਸਾਈਟ ਦੇ ਪਬਲਿਕ ਯੂਟਿਲਿਟੀਜ਼ ਦੇ ਵਿਕਲਪਾਂ ਵਿਚ ਉਪਲਬਧ ਹੈ|
ਵਿਜ਼ਿਟ: http://edistrict.punjabgovt.gov.in/EDA/Landing.aspx
ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ
ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ
ਸ਼ਹਿਰ : ਮੋਹਾਲੀ | ਪਿੰਨ ਕੋਡ : 160071