ਸਿਵਲ ਡਿਫੈਂਸ ਵਾਲੰਟੀਅਰ
ਦੇਸ਼ ਦੀ ਸੇਵਾ ਕਰੋ ਤਿਆਰ ਰਹੋ
ਜ਼ਿਲ੍ਹਾ ਪ੍ਰਸ਼ਾਸਨ, ਮੋਹਾਲੀ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਸਿਵਲ ਡਿਫੈਂਸ ਵਲੰਟੀਅਰਾਂ ਵਜੋਂ ਸ਼ਾਮਲ ਹੋਣ ਅਤੇ ਐਮਰਜੈਂਸੀ ਤਿਆਰੀ ਦਾ ਸਮਰਥਨ ਕਰਨ ਲਈ ਸੱਦਾ ਦਿੰਦਾ ਹੈ।
1. ਸਾਬਕਾ ਸੈਨਿਕ;
2. ਸੇਵਾਮੁਕਤ ਪੁਲਿਸ ਅਧਿਕਾਰੀ/ਕਰਮਚਾਰੀ;
3. ਨੰਬਰਦਾਰ/ਸਰਪੰਚ/ਪੰਚ/ਐਮਸੀ;
4. ਐਨਸੀਸੀ ਕੈਡੇਟ;
5. ਐਨਐਸਐਸ ਵਲੰਟੀਅਰ;
6. ਯੂਥ ਕਲੱਬ/ਖੂਨਦਾਨ ਸਮੂਹ/ਲੰਗਰ ਕਮੇਟੀਆਂ;
7. ਸਮਾਜ ਸੇਵਕ;
8. ਸਾਰੇ ਵਿਭਾਗਾਂ ਤੋਂ ਸੇਵਾਮੁਕਤ ਵਿਅਕਤੀ;
9. ਐਨਜੀਓ,
10. ਡਾਕਟਰ/ਪੈਰਾ ਮੈਡੀਕਲ
11. ਆਰਡਬਲਯੂਏ ਅਤੇ ਮਾਰਕੀਟ ਐਸੋਸੀਏਸ਼ਨ
12. ਹੋਰ ਪੇਸ਼ੇਵਰ
ਇਸ ਨੇਕ ਕਾਰਜ ਦਾ ਹਿੱਸਾ ਬਣਨ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਜਾਂਦਾ ਹੈ।
ਕਿਰਪਾ ਕਰਕੇ 👆ਦਿੱਤੇ ਗੂਗਲ ਫਾਰਮ ਵਿੱਚ ਆਪਣੇ ਵੇਰਵੇ ਭਰੋ ਅਤੇ ਮਾਣ ਨਾਲ ਇਸ ਲਹਿਰ ਦਾ ਹਿੱਸਾ ਬਣੋ।
ਜੈ ਹਿੰਦ !
ਡਿਪਟੀ ਕਮਿਸ਼ਨਰ, ਮੋਹਾਲੀ।