ਪਿੰਡ ਹੈਬਤਪੁਰ
ਸਰਕਾਰੀ ਪ੍ਰਾਇਮਰੀ ਸਕੂਲ ਹੈਬਤਪੁਰ ਵਿੱਚ ਹੇਠ ਲਿਖਤ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ।
ਕੰਮ ਅਨੁਮਾਨਤ ਲਾਗਤ ( ਲੱਖਾਂ ਵਿੱਚ )
ਕਮਰੇ ਦੀ ਉਸਾਰੀ 5.00
ਰਸੋਈ ਸ਼ੈੱਡ 1.50
ਟਾਇਲਟ ਦਾ ਨਿਰਮਾਣ 2.00
ਫਰਨੀਚਰ 0.25
ਵਰਦੀ 0.20
ਸਰਕਾਰੀ ਮਿਡਲ ਸਕੂਲ ਹੈਬਤਪੁਰ ਵਿੱਚ ਹੇਠ ਲਿਖਤ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ।
ਕੰਮ ਨੰ. ਅੰਦਾਜ਼ਨ ਲਾਗਤ ਪ੍ਰਤੀ ਯੂਨਿਟ (ਰੁਪਏ ਵਿਚ) ਅੰਦਾਜ਼ਨ ਕੁੱਲ ਰਕਮ
ਕਮਰਾ 2 5,50,000 1,100,000