Close

ਪਿੰਡ ਘੋਲੂਮਾਜਰਾ (ਡੇਰਾਬੱਸੀ)

ਆਗਨਵਾੜੀ ਸੈਂਟਰ ਵਿਖੇ ਹੇਠ ਲਿਖੀਆਂ ਲੋੜਾਂ ਹਨ

  • ਕੇਂਦਰ ਧਰਮਸ਼ਾਲਾ ਵਿੱਚ ਸਥਿਤ ਹੈ ਅਤੇ ਇਸ ਦੀ ਮੁਰੰਮਤ ਦੀ ਜ਼ਰੂਰਤ ਹੈ
  • ਪਾਣੀ ਦੀ ਟੈਂਕੀ ਦੀ ਲੋੜ ਹੈ
  • ਬੱਚਿਆਂ ਲਈ ਟੇਬਲ ਵਾਲੀਆਂ 25 ਕੁਰਸੀਆਂ ਚਾਹੀਦੀਆਂ ਹਨ
  • 4 ਵੱਡੀਆਂ ਕੁਰਸੀਆਂ ਅਤੇ ਟੇਬਲ ਦੀ ਲੋੜ ਹੈ
  • ਬੱਚਿਆਂ ਲਈ ਝੂਲੇ ਲੋੜੀਂਦੇ ਹਨ
  • LED ਲੋੜੀਂਦਾ
  • ਕੰਧ ਚਿੱਤਰਕਾਰੀ ਦੀ ਲੋੜ ਹੈ
  • 2 ਪਤੀਲੇ, 1 ਕਰਾਹੀ, 2 ਕੜਛਿੱਆਂ, 25 ਕਟੋਰੇ, 25 ਚੱਮਚ, 25 ਗਲਾਸ ਲੋੜੀਂਦੇ ਹਨ