ਪਿੰਡ ਘੋਲੂਮਾਜਰਾ (ਡੇਰਾਬੱਸੀ)
ਆਗਨਵਾੜੀ ਸੈਂਟਰ ਵਿਖੇ ਹੇਠ ਲਿਖੀਆਂ ਲੋੜਾਂ ਹਨ
- ਕੇਂਦਰ ਧਰਮਸ਼ਾਲਾ ਵਿੱਚ ਸਥਿਤ ਹੈ ਅਤੇ ਇਸ ਦੀ ਮੁਰੰਮਤ ਦੀ ਜ਼ਰੂਰਤ ਹੈ
 - ਪਾਣੀ ਦੀ ਟੈਂਕੀ ਦੀ ਲੋੜ ਹੈ
 - ਬੱਚਿਆਂ ਲਈ ਟੇਬਲ ਵਾਲੀਆਂ 25 ਕੁਰਸੀਆਂ ਚਾਹੀਦੀਆਂ ਹਨ
 - 4 ਵੱਡੀਆਂ ਕੁਰਸੀਆਂ ਅਤੇ ਟੇਬਲ ਦੀ ਲੋੜ ਹੈ
 - ਬੱਚਿਆਂ ਲਈ ਝੂਲੇ ਲੋੜੀਂਦੇ ਹਨ
 - LED ਲੋੜੀਂਦਾ
 - ਕੰਧ ਚਿੱਤਰਕਾਰੀ ਦੀ ਲੋੜ ਹੈ
 - 2 ਪਤੀਲੇ, 1 ਕਰਾਹੀ, 2 ਕੜਛਿੱਆਂ, 25 ਕਟੋਰੇ, 25 ਚੱਮਚ, 25 ਗਲਾਸ ਲੋੜੀਂਦੇ ਹਨ