ਦਸਤਾਵੇਜ਼ / ਦਫਤਰ ਦੇ ਆਦੇਸ਼
Filter Document category wise
| ਸਿਰਲੇਖ | ਮਿਤੀ | View / Download |
|---|---|---|
| ਚਾਇਨਾ ਡੋਰ ਤੇ ਪਾਬੰਦੀ ਸਬੰਧੀ ਅ/ਧ 163 ਦੇ ਹੁਕਮ। | 26/11/2025 | ਦੇਖੋ (961 KB) |
| ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਰੂਟ ਤੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਸਬੰਧੀ ਅ/ਧ 163 ਦੇ ਹੁਕਮ। | 20/11/2025 | ਦੇਖੋ (806 KB) |
| ਸਿਵਲ ਡਿਫੈਂਸ ਵਲੰਟੀਅਰਾਂ ਦੇ ਦਾਖਲੇ ਲਈ ਵਾਧਾ | 10/11/2025 | ਦੇਖੋ (341 KB) |
| ਮਾਰਸ਼ਲ ਆਰਟ ਸਿਖਲਾਈ ਲਈ ਟੈਂਡਰ | 10/11/2025 | ਦੇਖੋ (9 MB) |
| ਸਿਵਲ ਡਿਫੈਂਸ ਵਲੰਟੀਅਰਾਂ ਦੀ ਭਰਤੀ | 07/11/2025 | ਦੇਖੋ (4 MB) |
| ਗੁਲਾਟੀ ਟਰੈਵਲਜ਼ ਦੇ ਲਾਇਸੈਂਸ ਨੰਬਰ 691 ਆਈਸੀ ਮਿਤੀ 17-07-2024 ਨੂੰ ਮੁਅੱਤਲ ਕਰਨ ਸੰਬੰਧੀ ਹੁਕਮ | 07/11/2025 | ਦੇਖੋ (681 KB) |
| ਨੌਨਿਧ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਦੇ ਲਾਇਸੈਂਸ ਨੰਬਰ 692 ਆਈਸੀ ਮਿਤੀ 17 07 2024 ਨੂੰ ਮੁਅੱਤਲ ਕਰਨ ਸੰਬੰਧੀ ਆਦੇਸ਼ | 07/11/2025 | ਦੇਖੋ (688 KB) |
| ਮਿਤੀ 31-10-2025 ਨੂੰ ਸ਼੍ਰੀਮਤੀ ਇਰਮ ਓਵਰਸੀਜ਼ ਦੇ ਲਾਇਸੈਂਸ ਨੰਬਰ 684 ਆਈਸੀ ਮਿਤੀ 26-06-2024 ਨੂੰ ਮੁਅੱਤਲ ਕਰਨ ਸੰਬੰਧੀ ਆਦੇਸ਼ | 31/10/2025 | ਦੇਖੋ (604 KB) |
| ਮਿਤੀ 31-10-2025 ਨੂੰ ਵਰਸੇਟਾਈਲ ਗਰੁੱਪ ਆਫ਼ ਐਜੂਕੇਸ਼ਨ ਦੇ ਲਾਇਸੈਂਸ ਨੰਬਰ 482 ਆਈਸੀ ਮਿਤੀ 21-03-2022 ਨੂੰ ਮੁਅੱਤਲ ਕਰਨ ਸੰਬੰਧੀ ਹੁਕਮ | 31/10/2025 | ਦੇਖੋ (1 MB) |
| ਸਕਾਈ ਟ੍ਰੈਵਲਨ ਦੀ ਨਵੀਂ ਲਾਇਸੈਂਸ ਅਰਜ਼ੀ ਰੱਦ ਕਰਨ ਦਾ ਆਦੇਸ਼ | 28/10/2025 | ਦੇਖੋ (2 MB) |